ਬਾਬਾ ਸ਼੍ਰੀ ਚੰਦ ਜੀ ਦੇ ਗੱਦੀ ਨਸ਼ੀਨ ਮਹੰਤ ਨਜੂਮ ਦਾਸ ਜੀ ਦੀ ਅੰਤਿਮ ਅਰਦਾਸ 20 ਜੂਨ ਨੂੰ।

 ਗੜ੍ਹਦੀਵਾਲਾ, 18 ਜੂਨ (ਮਹਿੰਦਰ ਮਲਹੋਤਰਾ)- ਬਾਬਾ ਸ਼੍ਰੀ ਚੰਦ ਜੀ ਦੇ ਗੱਦੀ ਨਸ਼ੀਨ ਮਹੰਤ  ਨਜੂਮ ਦਾਸ ਜੀ ਪੁੱਤਰ ਗੋਵਿੰਦ ਦਾਸ ਜੀ ਜੋ ਕਿ ਮਿਤੀ 11/06/0 25 ਨੂੰ ਆਪਣੀ  ਸੰਸਾਰਿਕ ਯਾਤਰਾ ਪੂਰੀ ਕਰਦੇ ਪ੍ਰਭੂ ਚਰਨਾਂ ਚ ਲੀਨ ਹੋ ਗਏ ਸਨ। ਉਹਨਾਂ ਦੀ ਅੰਤਿਮ ਅਰਦਾਸ ਮਿਤੀ 20/06/025 ਨੂੰ ਦੁਪਹਿਰ ਇੱਕ ਵਜੇ ਹੋਵੇਗੀ। ਸਥਾਨ ਸਰਿਆਲਾ ਰੋਡ ਵਾਰਡ ਨੰਬਰ ਤਿੰਨ ਉਹਨਾਂ ਦੇ ਡੇਰੇ ਕੀਤੀ ਜਾਵੇ।  ਦੁਖੀ ਹਿਰਦੇ : ਭਰਾ ਰਾਮ ਸਿੰਘ, ਹਾਕਮ ਸਿੰਘ, ਭਤੀਜੇ, ਹਰਜੀਤ ਸਿੰਘ ,ਗੁਰਵਿੰਦਰ ਸਿੰਘ ,ਸੁਖਵਿੰਦਰ ਸਿੰਘ, ਬੇਟੀ ਰਾਜਵਿੰਦਰ ਕੌਰ, ਸਮੂਹ ਮਹੰਤ ਪਰਿਵਾਰ। M. 9501962762

Post a Comment

Previous Post Next Post