ਪਦ ਉੰਨਤ ਹੋ ਕੇ ਏਐਸਆਈ ਬਣੇ ਜਸਵਿੰਦਰ ਸਿੰਘ

 ਗੜ੍ਹਦੀਵਾਲਾ,16ਜਨਵਰੀ, ਅੱਜ ਡੀਐਸਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਅਤੇ ਐਸ ਐਚ ਓ ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਅਤੇ ਥਾਣਾ ਗੜ੍ਹਦੀਵਾਲਾ ਦੇ ਐਸ ਐਚ ਓ ਗੁਰਸਾਹਿਬ ਸਿੰਘ ਨੇ ਜਸਵਿੰਦਰ ਸਿੰਘ ਨੂੰ ਸਟਾਰ ਲਗਾ ਕੇ ਏਐਸਆਈ ਦੇ ਪਦ ਤੇ ਤੈਨਾਤ ਕੀਤਾ।

Post a Comment

Previous Post Next Post