ਦਲ ਪੰਥ ਮਿਸਲ ਸ਼੍ਰੋਮਨੀ ਭਗਤ ਧੰਨਾ ਜੀ ਤਰਨਾ ਦਲ ਦਸੂਹਾ ਦੇ ਮੁਖੀ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਵੱਲੋਂ ਜਥੇਦਾਰ ਬਾਬਾ ਸੋਹਣ ਸਿੰਘ ਦੀ ਨਵੀਂ ਛਾਉਣੀ ਬਨਾਈ ਗਈ।

ਦਸੂਹਾ 23 ਫਰਵਰੀ (ਦੋਆਬਾ ਨਿਊਜ਼ ਲਾਈਵ)- ਦਲ ਪੰਥ ਮਿਸਲ ਸ਼੍ਰੋਮਨੀ ਭਗਤ ਧੰਨਾ ਜੀ ਤਰਨਾ ਦਲ ਮਜੂਦਾ ਮੁੱਖੀ ਜੱਥੇਦਾਰ ਬਾਬਾ ਗੁਰਦੇਵ ਸਿੰਘ ਜੀ ਅਤੇ ਦਲ ਪੰਥ ਮਿਸਲ ਸ਼੍ਰੋਮਨੀ ਭਗਤ ਧੰਨਾ ਜੀ ਦੇ ਮੁਕੇਰੀਆਂ ਸਰਕਲ ਦੇ  ਜੱਥੇਦਾਰ ਬਾਬਾ ਸੋਹਣ ਸਿੰਘ ਵਲੋ ਅਪਣੇ ਪਿੰਡ ਧਾਮੀਆ ਵਿਖੇ  ਦਲ ਪੰਥ ਦੀ ਨਵੀ ਛਾਉਣੀ ਬਣਾਈ ਗਈ ਤੇ ਪਹਿਲਾਂ ਬਰਸੀ ਸਮਾਗਮ ਮਨਾਇਆ ਗਿਆ। ਜਿਸ ਵਿੱਚ ਦਲ ਪੰਥ ਦੇ ਸਮੂੰਹ ਅਹੁਦੇਦਾਰਾਂ, ਜੱਥੇਦਾਰ ਸਾਹਿਬਅਣਾ ਨੇ ਹਾਜ਼ਰੀ ਪਰੀ। ਸੁਖਮਨੀ ਸਾਹਿਬ ਜੀ ਦੀ ਬਾਣੀ ਪੜੀ ਗਈ ਭੋਗ ਉਪਰੰਤ ਗੁਰੂ ਕੇ ਰਾਗੀ ਢਾਡੀਆ ਵਲੋਂ ਇਲਾਹੀ ਬਾਣੀ ਦੇ ਕੀਰਤਨ ਅਤੇ ਗੁਰਇਤਹਾਸ ਨਾਲ ਜੋੜਿਆ ਗਿਆ। ਗੁਰੂ ਕੇ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਨਗਰ ਨਿਵਾਸੀ ਸੰਗਤਾਂ ਅਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਹਾਜਰ ਸਨ।

Post a Comment

Previous Post Next Post