ਬਾਬਾ ਬਾਲਕ ਨਾਥ ਜੀ ਦੀ ਚੌਂਕੀ 19 ਜਨਵਰੀ ਨੂੰ।

ਗੜ੍ਹਦੀਵਾਲਾ 14 ਜਨਵਰੀ (ਮਹਿੰਦਰ ਮਲਹੋਤਰਾ) ਸਰਬ ਧਰਮ ਦਰਬਾਰ ਪਿੰਡ ਗੋਬਿੰਦਪੁਰ ਖੁਣ ਖੁਣ ਵਿਖੇ ਦਰਬਾਰ ਦੇ ਸੇਵਾਦਾਰ ਡਾ. ਕੁਲਦੀਪ ਸਿੰਘ ਦੀ ਰਹਿਨੁਮਾਈ ਹੇਠ ਜੇਠੇ ਐਤਵਾਰ 19 ਤਰੀਕ ਨੂੰ  ਬਾਬਾ ਬਾਲਕ ਨਾਥ ਜੀ ਦੀ ਚੌਂਕੀ ਲਗਾਈ ਜਾ ਰਹੀ ਹੈ ਜਿਸ ਦੀਆਂ ਸਾਰੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।। ਜਾਣਕਾਰੀ ਦਿੰਦਿਆ ਮੁੱਖ ਸੇਵਾਦਾਰ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਸਿੱਧ ਬਾਬਾ ਬਾਲਕ ਨਾਥ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ, ਉਪਰੰਤ ਸੋਢੀ ਐਡ ਪਾਰਟੀ ਸਲੇਮਪੁਰ ਵਾਲੇ ਆਪਣੀ ਹਾਜ਼ਰੀ ਲਗਵਾਉਣਗੇ। ਇਸ ਮੌਕੇ ਸਰਬ ਧਰਮ ਸੇਵਾ ਸੁਸਾਇਟੀ ਵੱਲੋਂ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ ਜਾਵੇਗਾ। ਇਸ ਚੌਕੀ ਨੂੰ ਵਿਸ਼ੇਸ਼ ਸਹਿਯੋਗ ਬਲਜੀਤ ਸਿੰਘ ਕੈਨੇਡਾ, ਦਮਨ ਕੈਨੇਡਾ, ਅਰਪਣ ਕੈਨੇਡਾ, ਸੁਖਦੇਵ, ਜੱਸਾ, ਬਿੰਦੂ ਨਿਊਜ਼ੀਲੈਡ, ਗੁਰਪ੍ਰੀਤ ਸਿੰਘ, ਗਗਨ, ਸਿਮਰਨ, ਹੈਪੀ, ਬਲਦੀਪ ਆਦਿ ਵੱਲੋਂ ਦਿੱਤਾ ਜਾ ਰਿਹਾ ਹ

Post a Comment

Previous Post Next Post